Ninja ਤੇ Himmat Sandhu ਦੀ ਇੱਕ ਗਾਣੇ ਨੂੰ ਲੈ ਕੇ ਸ਼ੁਰੂ ਹੋਈ Controversy | OneIndia Punjabi

2022-10-25 7

ਪੰਜਾਬੀ ਗਾਇਕ ਨਿੰਜਾ ਦਾ ਨਵਾਂ ਗਾਣਾ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਿਆ ਹੈ | ਜਿਸ ਤੋਂ ਬਾਅਦ ਨਿੰਜਾ ਨੇ ਆਪਣੇ ਸੋਸ਼ਲ ਮੀਡਿਆ 'ਤੇ ਪੋਸਟ ਜ਼ਰੀਏ ਇਤਰਾਜ਼ ਜਤਾਇਆ ਹੈ |